ID 23 - ਕੰਪਿਊਟਰ ਹਾਰਡ ਡ੍ਰਾਈਵ - " ਸੇਮੀ ਪੀਸਿਕਲ ਡਾਟਾ ਰਿਕਵਰੀ " [Level-IIB]
ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ
detailed description
ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਜਿਸ ਤਰੀਕੇ ਨਾਲ ਮੋਬਾਈਲ ਫੋਨ ਵਿੱਚ ਸੋਫਤਵਏਰ ਹੁੰਦਾ ਹੈ ਅਤੇ ਜੇ ਉਹ ਸੋਫਤਵਏਰ ਖਰਾਬ ਹੋ ਜੇ ਤਾਂ ਚੰਗਾ ਭਾਲਾ ਓਕੇ ਮੋਬਾਈਲ ਫੋਨ ਵੀ ਨੀ ਚਲਦਾ। ਇਸੀ ਪ੍ਰਕਾਰ ਨਾਲ ਹਾਰਡ ਡ੍ਰਾਈਵ ਵਿਚ ਸੋਫਤਵਏਰ ਨੂੰ " ਫਰਮਵੀਅਰ " ਕਹਿੰਦੇ ਹਨ। ਜੇ ਫਰਮਵੀਅਰ ਖਰਾਬ ਹੋ ਜਾਵੇ ਤਾਂ ਹਾਰਡ ਡ੍ਰਾਈਵ ਨਹੀਂ ਚਲਦੀ। ਇਸ ਪ੍ਰਕਾਰ ਦੀ ਰਿਕਵਰੀ ਵੀ ਅਸੀਂ ਕਰ ਸਕਦੇ ਹਾਂ।
80GB ਹਾਰਡ ਡ੍ਰਾਈਵ @ Rs : 7250/- ~ Rs :7250/- + 18% GST
160GB ਹਾਰਡ ਡ੍ਰਾਈਵ @ Rs : 7250/- ~ Rs :7750/- + 18% GST
250GB ਹਾਰਡ ਡ੍ਰਾਈਵ @ Rs : 7500/- ~ Rs :8000/- + 18% GST
320GB ਹਾਰਡ ਡ੍ਰਾਈਵ @ Rs : 8000/- ~ Rs :8500/- + 18% GST
500GB ਹਾਰਡ ਡ੍ਰਾਈਵ @ Rs : 10000/- ~ Rs :10000/- + 18% GST
1TB ਹਾਰਡ ਡ੍ਰਾਈਵ @ Rs : 10750/- ~ Rs :12000/- + 18% GST
2TB ਹਾਰਡ ਡ੍ਰਾਈਵ @ Rs : 13250/- ~ Rs :14500/- + 18% GST
3TB ਹਾਰਡ ਡ੍ਰਾਈਵ @ Rs : 16250/- ~ Rs :16250/- + 18% GST
4TB ਹਾਰਡ ਡ੍ਰਾਈਵ @ Rs : 18750/- ~ Rs :19500/- + 18% GST

![ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]](files/Chandigarh Data Recovery [ Bathinda ] - Broken Dead Mobile Phone Data Recovery_m.jpg)






